+

ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੰਗਰੂਰ ਤੋ ਉਮੀਦਵਾਰ ਸਾਡੇ ਪਿੰਡ ਫਿਰੋਜਪੁਰ (kuthala) ਵਿਖੇ ਪਹੁੰਚੇ ,ਓਹਨਾ ਦਾ ਸਾਡੇ ਪਿੰਡ ਵੱਲੋ ਧੰਨਵਾਦ ਕਰਦੇ ਹਾਂ,
ਅਸੀਂ ਸਪੋਰਟ ਕਰ ਰਹੇ ਆ ਆਮ ਆਦਮੀ ਪਾਰਟੀ ਨੂੰ ਤੇ ਤੁਹਾਨੂੰ ਵੀ ਅਪੀਲ ਕਰਦੇ ਆ ਕੇ ਤੁਸੀਂ ਕੁਝ ਬਦਲਾਵ ਕਰਨਾ ਚਾਹੁਦੇ ਹੋ ਤਾ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਜੀ ਨੂੰ ਆਪਣਾ ਕੀਮਤੀ ਵੋਟ ਜਰੂਰ ਪਾਓ !
 
Top