punjabi wording status, punjabi status in punjabi wording, punjabi status in english words, wordings for whatsapp status, whatsapp status wordings, wording for status, status in punjabi wording, best words for whatsapp status, one word whatsapp statuses


ਕੁੱੜੀਆ ਦਾ ਇਕ Dialogue ਬਹੁਤ
ਸੋਹਣਾ ਲਗਦਾ
.
.
.
.
.
.
ਮੈ ਇਹੌ ਜਿਹੀ ਕੁੜੀ ਨਹੀਂ !!



ਕਿਸੇ ਨਾਲ ਵੈਰ ਨਾ ਪਵੇ ਤਾ ਚੰਗਾ__
.
.
.
.
ਪਰ ਕਿਸੇ ਨਾਲ ਪਿਆਰ ਨਾ ਪਵੇ ਤਾ ਸਭ ਤੋ ਚੰਗਾ __


ਦੁਨੀਆ Like ਕਰਦੀ ਏ ਨਾਰਾਂ ਨੂੰ__
ਕੋਣ ਪੁਛਦਾ ਏ ਇੱਥੇ ਯਾਰਾਂ ਨੂੰ__


ਮਰਜਾਨੀ ਨੇ ਸਾਰੀਆ ਸਹੇਲੀਆ ਚ ਕਰਤੀ ਚਰਚਾ
ਕੇਹ੍ਨ੍ਦੀ- ਗਬਰੂ ਖੰਡ ਵਰਗਾ ਲਿਜਾਣਾ ਕਢ ਕੇ ਚਾਹੇ ਹੋ ਜਾਵੇ ਪਰਚਾ


ਨਾ ਹੁਣ ਨਾਰਾਂ ਦੇ ਪਿੱਛੇ ਜਾਂਦਾ, ਨਾ ਹੀ ਕਿਸੇ ਨਾਲ ਲੜਾਈ ਮੁੱਲ ਲੈਂਦਾ ।
ਘਰ ਦੇ ਸੋਚਦੇ ਸੁਧਰ ਗਿਆ ਕਾਕਾ, ਕਾਕਾ ਤਾਂ ਹੁਣ Page ਤੇ ਬਿਜ਼ੀ ਰਹਿੰਦਾ 

 
Top