ਟ੍ਰੇਨ ਚਲਾ ਕੇ ਲੋਕਾ ਦੇ ਦਿਲ ਨਹੀ ਜਿੱਤ ਹੁੰਦੇ। ਦਿਲ ਜਿੱਤਣ ਲਈ ਲੋਕਾ ਨਾਲ ਸੋਚ ਮਿਲਣੀ ਜਰੂਰੀ ਹੈ। ਸੱਚ ਦੀ ਰਾਹ ਤੇ ਲੋਕ ਤਾ ਪੈਦਲ ਵੀ ਤੁਰਨ ਨੂੰ ਤਿਆਰ ਨੇ!!!!!! ਪਾਰਟੀ ਦੇ ਅਣਥਕ ਵਾਲੰਟੀਅਰ ++ ਸ਼੍ਰੀ ਉਦੈਭਾਨ ਜੀ ਮਾਘੀ ਮੇਲੇ ਦੀ ਰੈਲੀ ਲਈ ਲੁਧਿਆਣਾ ਤੋਂ ਸ਼੍ਰੀ ਮੁਕਤਸਰ ਸਾਹਿਬ ਨੂੰ ਪੈਦਲ ਯਾਤਰਾ ਕਰਨਗੇ॥
 
Top